About 10 channels for "ਜਿੱਤ"

Searched among 17,432,883 Youtube Channels in global.
Subscribers
10K-50K50K-100K100K-200K200K-500K500K-1M1M+2M+
-
Views/7days
10K+50K+100K+200K+500K+1M+
-
Super Chat
$5,000+$10,000+$50,000+
-
Live Viewers
1K+3K+5K+10K+20K+30K+
-
Last promotion
Past 7 daysPast 15 daysPast 30 daysPast 180 daysBefore past 30 days
Country
United StatesSouth KoreaJapanTaiwanIndonesiaViet NamIndia
Relevance

The Udaari

ਜਿੱਤ ਸ਼ੁਰੂ ਹੁੰਦੀ ਸਦਾ ਉੱਚੀ Think ਤੋਂ Hii.. 👋 Ankush this side. Ferozepur (PANJAB). In this channel, I will be sharing:- - Study Vlogs - Motivational Short Video’s - JEE Related content Business mail:- ☑️ itheudaari@gmail.com Follow me on social media:- Instagram:- theudaari Telegram:- theudaari
  • 109K subscribers,
  • 298 videos
Like/Views3%
Last Updated2 days ago

BABBU BIRDI

💗Turban lover 💛 ( Online Turban Training ) Subscribe our for more any Turban Styles & Tips, How To Styles etc. Video Upload ਕਿਸੇ ਵੀ ਦਿਨ ਖੁਸ਼ ਰਿਹਾ ਕਰ ਦਿਲਾ,, ਬੁੱਲ੍ਹਾਂ ਤੇ ਚੁੱਪ ਤੇ ਦਿਲ ਚ ਦੁੱਖ ਲੈ ਕੇ ਦੁਨੀਆਂ ਨੀ ਜਿੱਤ ਹੋਣੀ....... Wmk .....🙏
  • 55K subscribers,
  • 199 videos
Like/Views5.3%
Last Updated4 months ago

Hi Fi Exam Study

Subscribe our channel For PSTET, Master Cadre, REET, NET, CTET ,HTET & Other Competitive Exam ਮਾਸਟਰ ਕੇਡਰ S.S.T ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਹੁਣ ਤੱਕ Upload ਕੀਤੀਆਂ ਸਾਰੀਆਂ Video helpful ਹਨ । ਤੁਸੀਂ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਚੈਨਲ ਤੋਂ ਤਿਆਰੀ ਕਰ ਹੋ। ਸਾਡੇ ਚੈਨਲ ਨੂੰ ਹੋਰਾਂ ਨਾਲ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਸਾਡੇ ਚੈਨਲ ਤੋਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣ । ਧੰਨਵਾਦ ਜੀ ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍 Social Link 👇 Gmail ID :-singhgurwinder151@gmail.com Whatsaap No :- 9814238738
  • 23K subscribers,
  • 613 videos
Views/7days61
Like/Views8.5%
Last Updated13 days ago

Punjab ਦੀ ਮੀਠਾਸ

ਜੀ ਆਇਆਂ ਨੂੰ "ਪੰਜਾਬ ਦੀ ਮਿਠਾਸ" ਵਿੱਚ, ਜਿੱਥੇ ਸਾਡੇ ਪੰਜਾਬ ਦੇ ਸਮ੍ਹਾਲੇ, ਜਿੱਤ ਦੀ ਰਵਾਇਤਾਂ ਅਤੇ ਗੁਰਬਾਣੀ ਦੀ ਆਧਾਰਸ਼ੀਲ ਗਹਿਰਾਈ ਨੂੰ ਮਨਾਈਏ। ਸੰਗਤਾਂ, ਸਵਾਦੀਆਂ ਰੇਸਿਪੀਆਂ, ਆਤਮਿਕ ਅਲੋਕਿਕ ਗੁਰਬਾਣੀ, ਜਿੰਦਦੀ ਸੰਗੀਤ ਅਤੇ ਹੋਰ ਬਹੁਤ ਕੁਝ ਨਾਲ ਭਰਪੂਰ ਸਫ਼ਰ 'ਤੇ ਸਾਡੇ ਨਾਲ ਜੁੜੋ। ਜੇ ਤੁਸੀਂ ਦਿਲੋਂ ਪੰਜਾਬੀ ਹੋ ਜਾਂ ਤੁਹਾਡੇ ਦਿਲ ਵਿੱਚ ਪੰਜਾਬ ਦੀ ਮਿੱਠਾਸ ਨੂੰ ਪਸੰਦ ਕਰਦੇ ਹੋ, ਤਾਂ ਸਾਡੇ ਚੈਨਲ ਤੁਹਾਨੂੰ ਪੰਜਾਬ ਦੀ ਮਿਠਾਸ ਦੇ ਮੇਲ ਵਿੱਚ ਡੁੱਬਣ ਲਈ ਵਾਦਾ ਕਰਦਾ ਹੈ। ਹੁਣ ਹੀ ਸਬਸਕਰਾਈਬ ਕਰੋ ਅਤੇ ਚੱਲੋ ਮਿਲਕੇ ਪੰਜਾਬ ਦੇ ਸਵਾਦ, ਮੈਲੋਦੀਆਂ ਅਤੇ ਆਤਮਿਕ ਜਾਣਕਾਰੀ ਨੂੰ ਸ਼ਾਂਤ ਕਰੀਏ! 🌾🎶🍲🙏 Welcome to "Punjab di Mithas"! 🌾🎶 Here, we celebrate the richness of Punjab's culture, the depth of its traditions, and the spiritual wisdom of Gurbani. 🙏 Join us for savory recipes, soulful music, and heartwarming stories that will immerse you in the sweetness of Punjab. Whether you're Punjabi at heart or simply intrigued by its charm, our channel promises a delightful journey! Subscribe now and let's explore Punjab's flavors, melodies, and spiritual essence together! 🍲🎵 #punjabdimithas #punjab #panjab
  • 4.8K subscribers,
  • 0 videos

Bawa Rori (ਬੱਖੀਪਾੜ ਮਹਿਕਮਾਂ)

Enjoy 😂 ਇਸ ਚੈਨਲ ਤੇ ਤੋਹਾਨੂੰ ਮੌਜ ਮਸਤੀ ਵਾਲੀਆਂ ਵੀਡਿਓ ਦਿਖਾਓਣ ਦੀ ਕੋਸ਼ੀਸ਼ ਕਰ ਰਹੇ ਆ ਜੀ .. 1. Funny Videos 2.Vines 3.Vloging 4.Roast Videos 5.Travel Vlogs 6..Choreography 7.Pranks etc. More Entertainment Topic. 😁 Subscribe and Share this Channel. ਖੁਸ਼ ਰਿਹਾ ਕਰ ਦਿਲਾ,, ਬੁੱਲ੍ਹਾਂ ਤੇ ਚੁੱਪ ਤੇ ਦਿਲ ਚ ਦੁੱਖ ਲੈ ਕੇ ਦੁਨੀਆਂ ਨੀ ਜਿੱਤ ਹੋਣੀ..... Wmk .....🙏
  • 2.4K subscribers,
  • 0 videos

free punjab study all exam

ਸਤ ਸੀ੍ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ Free punjab all exam study ਵਿੱਚ ਆਪਾ, PSTET,master lecture, Master Cadre, REET, NET, CTET ,HTET & Other Competitive Exam ਮਾਸਟਰ ਕੇਡਰ S.S.T ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਹੁਣ ਤੱਕ Upload Video helpful ਹਨ । ਤੁਸੀਂ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਚੈਨਲ ਤੋਂ ਤਿਆਰੀ ਕਰ ਸਕਦੇ ਹੋ। ਸਾਡੇ ਚੈਨਲ ਨੂੰ ਹੋਰਾਂ ਨਾਲ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਸਾਡੇ ਚੈਨਲ ਤੋਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣ । ਧੰਨਵਾਦ ਜੀ ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍 Social Link 👇 Gmail ID :-chopraonlinehub51@gmail.com For Details
  • 3.7K subscribers,
  • 0 videos

Chhajli music

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍
  • 13K subscribers,
  • 0 videos

Kamla Tolla

💗Hope Entertainment Yours 💛 WELCOME In One an Only Yous KAMLA TOLLA😊 Hope Entertain 😂 You ਇਸ ਚੈਨਲ ਤੇ ਤੋਹਾਨੂੰ ਮੌਜ ਮਸਤੀ ਵਾਲੀਆਂ ਵੀਡਿਓ ਦਿਖਾਓਣ ਦੀ ਕੋਸ਼ੀਸ਼ ਕਰ ਰਹੇ ਆ ਜੀ .. 1. Funny Videos 2.Vines 3.Vloging 4.Roast Videos 5.Travel Vlogs 6..Choreography 7.Pranks etc. More Entertainment Topic. 😁 Subscribe and Share this Channel. ਖੁਸ਼ ਰਿਹਾ ਕਰ ਦਿਲਾ,, ਬੁੱਲ੍ਹਾਂ ਤੇ ਚੁੱਪ ਤੇ ਦਿਲ ਚ ਦੁੱਖ ਲੈ ਕੇ ਦੁਨੀਆਂ ਨੀ ਜਿੱਤ ਹੋਣੀ..... Wmk .....🙏
  • 17K subscribers,
  • 0 videos

JIND25080

ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ 'ਤੇ ਮਿੱਠੜੇ ਬੋਲਾਂ ਤੇ ਮਰਦੇ ਹਾ ---------------------------------------------------- ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ ਜੇ ਜ਼ਰਬਾਂ ਦੇਵਾਂ ਵਹੀਆਂ ਨੂੰ ਤਾਂ ਲੇਖਾ ਵੱਧਦਾ ਜਾਣਾ ਹੈ ਮੇਰੇ ਤਨ ਦੀ ਕੱਲੀ ਕਿਰਨ ਲਈ ਤੇਰਾ ਸੂਰਜ ਗਹਿਣੇ ਪੈਣਾ ਹੈ ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ ਤੇਰੇ ਘੜੇ ਨਾ ਪਾਣੀ ਰਹਿਣਾ ਹੈ ਇਹ ਦਿਨ ਤੇਰੇ ਅੱਜ ਰੰਗ ਵਰਗਾ ਮੁੜ ਦਿਨ-ਦੀਵੀਂ ਮਰ ਜਾਣਾ ਹੈ ------------------------------------------------- ਤੁਸੀ ਜੋ ਵੀ ਆਖੋ ਉਹ ਸ਼ਾਮੀ ਘੁੱਟ ਲਾ ਹੀ ਲੈਂਦੇ,ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾ ਘੁਮਾ ਹੀ ਲੈਂਦੇ, ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਦੇਂ,ਅੰਡੇ ਨਾਲ,ਗੰਢੇ ਨਾਲ,ਖਾਰੇ ਨਾਲ,ਠੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ...... ਇੱਕ ਅੱਧਾ ਗੁਣ ਦਿੱਤਾ ਰੱਬ ਜੀਹਨੇ ਸਾਰਿਆ ਨੂੰ ਕਰੀ ਦਾ ਮਜ਼ਾਕ ਨਹੀ ਭੋਲਿਆਂ ਵਿਚਾਰਿਆਂ ਨੂੰ, ਘੋੜਾ ਏਦਾ ਤੇਜ਼ ਰਫਤਾਰ ਤੇ ਹੀ ਮਾਣ ਕਰੇ, ਭਾਰ ਖਿੱਚਣੇ ਚ ਮੁਕਾਬਲਾ ਨੀ ਸੰਢੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ...... ਪੱਥਰਾ ਦੇ ਵਰਗਾ ਜਿਗਰਾ ਬਣਾਉਣਾ ਪੈਦਾ,ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਦਾ, ਉਹਨਾ ਨੇ ਕੀ ਪੁਜਣਾ ਏ ਮੰਜਲਾ ਤੇ ਦੱਸੋ ਭਲਾਂ,ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀਂ ਚੁੱਬੇ ਕੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ....
  • 3.7K subscribers,
  • 0 videos

Gurdeep Singh Ganeev

ਜ਼ਿੰਦਗੀ ਇੱਕ ਸੰਘਰਸ਼ ਹੈ, ਸੰਘਰਸ਼ ਕਰਕੇ ਇਸ ਨੂੰ ਜਿੱਤ ਕੇ ਹੀ ਜਿਊਣ ਦਾ ਮਜ਼ਾ ਆਉਂਦਾ ਹੈ। When you do easy your life will be hard. When you do hard your life will be easy. Never ever give up.
  • 4.1K subscribers,
  • 0 videos